Skip to main content

ਉਹ ਤੇ ਮੈਂ , ਮੈਂ ਤੇ ਉਹ।

 ਉਹ ਤੇ ਮੈਂ , ਮੈਂ  ਤੇ ਉਹ।

ਇਕ ਦੂਜੇ ਲਈ ਬਣੀਆਂ ਅਸੀਂ ਜਿੰਦਾ ਦੋ।
ਭਾਵੇਂ ਕਦੇ ਕਦੇ ਲੜਦੇ ਝਗੜਦੇ ,
ਪਰ ਪਿਆਰ ਬਹੁਤਾ ਕਰਦੇ।
ਥੋੜੀ ਦੇਰ ਗੁੱਸਾ ਰੱਖਦੇ ਜਦੋਂ ਵੀ ਲੜਦੇ ,
ਪਰ ਇਕ ਦੂਜੇ ਨਾਲ ਗੱਲ ਕਰਨ ਨੂੰ ਪਲ ਪਲ  ਮਰਦੇ।
ਜੇ ਮੈਂ ਨਾ ਮੰਨਦਾ , ਉਹ ਮੰਨ ਜਾਂਦੀ ,
ਕਦੇ ਫਿਰ ਨਾ ਦਿਲ ਦੁਖਾਉਂ , ਸੌ ਸੌ ਸੋਹਾਂ ਖਾਂਦੀ।
ਮੈਂ ਰਹਿੰਦਾ ਅਧੂਰਾ, ਜੇ ਜਿੰਦਗੀਂ ਚ ਨਾ ਆਉਂਦੀ  ਉਹ।
ਉਹ ਤੇ ਮੈਂ , ਮੈਂ  ਤੇ ਉਹ।
ਇਕ ਦੂਜੇ ਲਈ ਬਣੀਆਂ ਅਸੀਂ ਜਿੰਦਾ ਦੋ। 

Comments

Popular posts from this blog

How to Find Clarity in Your Life When You Feel Lost and Confused

Do you ever feel like you are stuck in a loop of endless thoughts that make you question everything? Do you struggle with finding direction and purpose in your life? Do you wonder how to achieve your goals and dreams?       If you answered yes to any of these questions, you are not alone. Many people go through phases of uncertainty and doubt in their lives. It's normal to feel lost and confused at times, especially when you face challenges or changes that disrupt your routine.       But feeling lost and confused doesn't have to be a permanent state. You can find clarity and peace of mind by taking some steps to understand yourself better and align your actions with your values. Here are some tips on how to do that:       1. Identify the source of your confusion. What is causing you to feel lost and confused? Is it a specific situation, such as a career change, a relationship problem, or a financial issue? Or is it a general sense of dissatis...

Love your Mother

ਮੇਰੀ ਮਾਂ ਦੀ ਯਾਦ ਚ ਕੁਝ ਪੰਕਤੀਆਂ : ਮੇਰੀ ਵੀ ਇਕ ਮਾਂ ਹੁੰਦੀ ਸੀ , ਠੰਢੜੀ ਜੀ ਇਕ ਛਾਂ ਹੁੰਦੀ ਸੀ।  ਜੋ ਵੀ ਮੰਗਦਾ ਓਹਦੇ ਕੋਲੋਂ , ਓਹਦੇ ਮੂੰਹ ਤੇ ਨਾ ਕਦੀ  ਨਾਹ ਹੁੰਦੀ ਸੀ। ਸਮਾਂ ਲੱਖ  ਗੁਜਰਦਾ ਭਾਵੇਂ , ਪਰ ਮਾਂ ਦੀ ਯਾਦ ਨਾ ਜਾਵੇ। ਜਦ ਸ਼ਾਮ ਨੂੰ ਘਰ ਮੈਂ ਵੜਦਾ, ਮਾਂ ਤੇਰਾ ਚੇਤਾ ਮੈਨੂੰ ਆਵੇ। ਜਦ ਲੱਗਾ  ਸੀ ਪੜ੍ਹਨ ਦੂਰ ਦੇ ਸ਼ਹਿਰ , ਮਾਂ ਦੇ ਦਿਲ ਤੇ ਪਿਆ ਸੀ ਕਹਿਰ।  ਘਰ ਆਉਂਦਾ ਸੀ ਬਾਅਦ ਮਹੀਨੇ, ਸਭ ਤੋਂ ਪਹਿਲਾਂ  ਮਾਂ ਲਾਉਂਦੀ ਸੀ ਸੀਨੇਂ। ਬੈਠੀ   ਦੇਹਲੀ ਤੇ  ਪਈ ਉਡੀਕੇ , ਬੱਸ ਮੇਰੇ ਪੁੱਤ ਨੂੰ ਛੇਤੀ ਘਰ ਲਾਵੇ , ਜਦ ਸ਼ਾਮ ਨੂੰ ਘਰ ਮੈਂ ਵੜਦਾ, ਮਾਂ ਤੇਰਾ ਚੇਤਾ ਮੈਨੂੰ ਆਵੇ। ਛੁੱਟੀ ਤੇ ਪਿੰਡ ਵਿਚ  ਆਕੇ,  ਯਾਰਾਂ ਨਾਲ ਟਾਈਮ ਬਿਤਾਉਣਾ। ਮਹੀਨੇ ਤੋਂ  ਉਡੀਕਦੀ ਮਾਂ ਦੇ , ਇਕ ਘੰਟਾ ਵੀ ਹਿੱਸੇ ਨਾ ਆਉਣਾ।  ਮੈਂਨੂੰ ਯਾਦ ਨੇ ਉਹ ਗਰਮੀ ਦੀਆਂ  ਰਾਤਾਂ, ਜਦ ਬਿਜਲੀ ਦੇ ਲਗਦੇ ਕਟ ਸੀ।  ਬੈਠੀ ਘੰਟੇ ਪੱਖੀ ਝੱਲਦੀ, ਮੱਥੇ ਨਾ ਪਾਉਂਦੀ ਵੱਟ  ਸੀ। ਸੋਚੇ ਪੁੱਤ ਓਹਦੇ ਨੂੰ ਨੀਂਦ ਪੂਰੀ ਆ ਜਾਵੇ, ਜਦ ਸ਼ਾਮ ਨੂੰ ਘਰ ਮੈਂ ਵੜਦਾ, ਮਾਂ ਤੇਰਾ ਚੇਤਾ ਮੈਨੂੰ ਆਵੇ। ਨੌਕਰੀ ਮਿਲੀ ਵਿਚ ਪ੍ਰਦੇਸ਼ਾਂ, ਮਾਂ ਰਹੇ ਉਦਾਸ ਹਮੇਸ਼ਾਂ।  ਜਦ ਟੇਸ਼ਨ ਤੇ ਚੜਾਉਣ ਸੀ ਆਉਂਦੀ , ਜੱਫੀ ਓਹਦੀ ਤ...